Ticker

6/recent/ticker-posts

Guru Nabha Dass Ji Ki Ardaas

Guru Nabha Dass Ji Ki Ardass

Guru Nabha Dass Ardass

Guru Nabha Dass Ji Image

Guru Nabha Dass Ardass In Hindi

जय जय श्री गुरु नाभा दास जी,

रखे आप रखावें आप।

भक्तों की ग़लती को,

वखसए आप वखसाए आप।

जन्म गुरु का गलता गदी,

जयपुर डेरा लगाया।

जयपुर में मंदिर तेरा,

भक्तों के घर पाया फेरा।

हर मुश्किल में आपने भक्तों की,

रक्षा करनी बाबा जी।

तेरे भक्तों ने, तेरी जोत जगाई,

उन पर मेहर करनी बाबा जी।

आपने भक्तों द्वारा बनाए प्रसाद को,

सवीकार करना बाबा जी।

बुराई से हटा के सच्चाई में,

लगाना बाबा जी।

रात दिन आपके भक्त,

करन ध्यान बाबा जी।

अब तो आ जाओ बाबा जी,

आपने भक्तों का बेड़ा पार लगाओ बाबा जी।

जय गुरुदेव, जय नाभा दास।

गोस्वामी श्री गुरु नाभा दास, महाराज की, जय।

अरदास का मूल अर्थ: यह अरदास गुरु नाभा दास जी को समर्पित है। इस अरदास में संत बाबा नाभा दास जी के महान योगदान और उनके सिखों को उपदेश की महत्ता दर्शाई गई है। जय गुरुदेव।

Guru Nabha Dass Ardass In Punjabi

ਜੈ ਜੈ ਸ੍ਰੀ ਗੁਰੂ ਨਾਭਾ ਦਾਸ ਜੀ,

ਰੱਖੇ ਤੂੰ ਰਖਾਵੇਂ ਤੂੰ।

ਭਗਤਾਂ ਦੀ ਗ਼ਲਤੀ ਨੂੰ,

ਵਖਸਏ ਤੂੰ ਵਖਸਆਏ ਤੂੰ।

ਜਨਮ ਗੁਰੂ ਦਾ ਗਲਤਾ ਗੱਦੀ,

ਜੈਪੂਰ ਡੇਰਾ ਲਗਾਇਆ।

ਜੈਪੁਰ ਵਿਚ ਮੰਦਰ ਤੇਰਾ,

ਭਗਤਾਂ ਦੇ ਘਰ ਪਾਇਆਂ ਫ਼ੇਰਾ।

ਹਰ ਮੁਸਕਿਲ ਵਿਚ ਆਪਣੇ ਭਗਤਾਂ ਦੀ,

ਰਕਸ਼ਾ ਕਰਨੀ ਬਾਬਾ ਜੀ।

ਤੇਰੇ ਭਗਤਾਂ ਨੇ, ਤੇਰੀ ਜੋਤ ਜਗਾਈ,

ਉਹਨਾਂ ਤੇ ਮੇਹਰ ਕਰਨੀ ਬਾਬਾ ਜੀ।

ਆਪਣੇ ਭਗਤਾਂ ਦੁਆਰਾ ਬਣਾਏ ਪ੍ਰਸ਼ਾਦ ਨੂੰ,

ਸਵੀਕਾਰ ਕਰਨਾ ਬਾਬਾ ਜੀ।

ਬੁਰਾਈ ਤੋਂ ਹਟਾ ਕੇ ਸੱਚਾਈ ਵਿਚ,

ਲਗਾਉਣਾ ਬਾਬਾ ਜੀ।

ਰਾਤ ਦਿਨ ਤੁਹਾਡੇ ਭਗਤ,

ਕਰਨ ਧਿਆਨ ਬਾਬਾ ਜੀ।

ਹੁਣ ਤਾਂ ਆ ਜਾਓ ਬਾਬਾ ਜੀ,

ਆਪਣੇ ਭਗਤਾਂ ਦਾ ਵੇੜਾ ਪਾਰ ਲਗਾਓ ਬਾਬਾ ਜੀ।

ਜੈ ਗੁਰੂਦੇਵ, ਜੈ ਨਾਭਾ ਦਾਸ।

ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ, ਮਹਾਰਾਜ ਕੀ, ਜੈ।

ਅਰਦਾਸ ਦਾ ਮੂਲ ਅਰਥ: ਇਹ ਅਰਦਾਸ ਗੁਰੂ ਨਾਭਾ ਦਾਸ ਜੀ ਨੂੰ ਸਮਰਪਿਤ ਹੈ। ਇਸ ਅਰਦਾਸ ਵਿੱਚ ਸੰਤ ਬਾਬਾ ਨਾਭਾ ਦਾਸ ਜੀ ਦੇ ਮਹਾਨ ਯੋਗਦਾਨ ਅਤੇ ਉਨ੍ਹਾਂ ਦੇ ਸਿੱਖਾਂ ਨੂੰ ਉਪਦੇਸ਼ ਦੀ ਮਹੱਤਤਾ ਦਰਸਾਈ ਗਈ ਹੈ। ਜੈ ਗੁਰੂਦੇਵ।

Post a Comment

0 Comments